Linux For SPARC 1.0 ਨੂੰ ਡੈਸਕਟਾਪ, ਇੱਕ ਗੰਭੀਰ ਐਪਲੀਕੇਸ਼ਨ ਪਲੇਟਫਾਰਮ ਦੇ ਤੌਰ ਤੇ ਭਰੋਸੇ ਨਾਲ ਵਰਤਿਆ ਜਾ ਸਕਦਾ ਹੈ ਜਾਂ ਪ੍ਰਭਾਵੀ ਹਾਰਡਵੇਅਰ ਵਰਤੋਂ ਅਤੇ ਪਰਬੰਧਨ ਲਈ ਇੱਕ IT ਢਾਂਚੇ ਵਿੱਚ ਵਰਚੁਅਲਾਈਜੇਸ਼ਨ ਦੇ ਲਾਭ ਲਈ ਅਧਾਰ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। Linux For SPARC 1.0 ਦਾ ਤਕਨੀਕੀ ਅਤੇ ਮਜਬੂਤ ਅਧਾਰ ਓਪਨ ਸੋਰਸ ਕਮਿਊਨਿਟੀ, ਇੰਡਸਟਰੀ ਹਿੱਸੇਦਾਰ ਅਤੇ Linux For SPARC ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਨਤੀਜੇ ਵਜੋਂ Linux For SPARC ਵਿੱਚ ਇੱਕ ਭਰੋਸੇਯੋਗ ਪਲੇਟਫਾਰਮ ਅਤੇ ਵਿਸ਼ਵਾਸੀ ਹਿੱਸੇਦਾਰ ਹੈ ਜੋ ਕਿ ਇੰਟਰਪਰਾਈਜ਼ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਾ ਹੈ।
Linux For SPARC 1.0 ਬਹੁਮੁੱਖੀ, ਲਚੀਲਾ ਅਤੇ ਪਰਬੰਧਨ-ਯੋਗ ਹੈ। ਇਸ ਨੂੰ ਸਿਸਟਮ ਤੇ ਸਿੱਧਾ ਹੀ, ਮੁੱਖ ਵਰਚੁਅਲਾਈਜੇਸ਼ਨ ਪਲੇਟਫਾਰਮਾਂ ਵਿੱਚ ਗਿਸਟ ਦੇ ਤੌਰ ਤੇ ਜਾਂ ਵਰਚੁਅਲਾਈਜੇਸ਼ਨ ਹੋਸਟ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ - Microsoft Windows ਨਾਲ ਇੰਟਰ-ਓਪਰੇਬਿਲਿਟੀ (interoperability) ਸਮੇਤ।
ਵਧੇਰੇ ਜਾਣਕਾਰੀ ਲਈ Linux For SPARC ਪਰੋਡਕਟ ਪੇਜ ਵੇਖੋ।
ਰੀਲੀਜ਼ ਬਾਰੇ ਨਵੀਂ ਜਾਣਕਾਰੀ ਦਿੰਦਾ ਹੈ।
ਮਹੱਤਵਪੂਰਨ ਸਮੱਗਰੀ, ਨਾਲੇਜ ਬੇਸ ਖੋਜ ਅਤੇ ਸਪੋਰਟ ਕੇਸਾਂ ਲਈ ਸਾਂਝਾ ਟਿਕਾਣਾ।
Linux For SPARC ਅਤੇ ਹੋਰ Linux For SPARC ਸਕੀਮਾਂ ਲਈ ਡੌਕੂਮੈਂਟੇਸ਼ਨ ਦਿੰਦਾ ਹੈ।
ਸਿਸਟਮਾਂ ਦਾ ਪ੍ਰਭਾਵੀ ਤਰੀਕੇ ਨਾਲ ਪਰਬੰਧਨ ਕਰਨ ਲਈ ਵੈੱਬ-ਅਧਾਰਿਤ ਪਰਬੰਧਕੀ ਇੰਟਰਫੇਸ।